Rajpura-Shambhu Blast: ਧਮਾਕਾ ਕਰਨ ਵਾਲੇ ਦੀ ਹੋਈ ਪਛਾਣ, ਚਲਦੀ ਟ੍ਰੇਨ ਹੇਠਾਂ ਲਾਇਆ ਸੀ ਬੰਬ…Spl DGP ਨੇ ਕੀਤੇ ਵੱਡੇ ਖੁਲਾਸੇ
Rajpura-Shambhu Blast: ਸੁਰੱਖਿਆ ਏਜੰਸੀਆਂ ਇਸਨੂੰ ਆਤੰਕੀ ਸਾਜ਼ਿਸ਼ ਦੇ ਪੱਖ ਤੋਂ ਵੀ ਦੇਖ ਰਹੀਆਂ ਹਨ। ਸਥਾਨਕ ਪੁਲਸ ਦੇ ਨਾਲ-ਨਾਲ ਰੇਲਵੇ ਦੀ ਕ੍ਰਾਈਮ ਬ੍ਰਾਂਚ ਅਤੇ ਖੁਫੀਆ ਏਜੰਸੀਆਂ ਜਾਂਚ ਵਿਚ ਜੁੱਟੀਆਂ ਹੋਈਆਂ ਹਨ।…

